Thursday, August 12, 2010

ਗਤੀ

ਪੱਤੇ
ਟੁੱਟਦੇ ਰਹਿੰਦੇ ਹਨ
ਕਰੁੰਬਲਾਂ
ਫੁੱਟਦੀਆਂ ਰਹਿੰਦੀਆਂ ਹਨ
ਰੁੱਖ
ਉੱਚਾ ਹੁੰਦਾ ਰਹਿੰਦਾ ਹੈ

ਰੁੱਖ
ਡਿੱਗਦੇ ਰਹਿੰਦੇ ਹਨ
ਬੀਜ
ਪੁੰਗਰਦੇ ਰਹਿੰਦੇ ਹਨ
ਜੀਵਨ
ਚੱਲਦਾ ਰਹਿੰਦਾ ਹੈ
...

1 comment:

  1. Nicely analysed... the progression

    simultaneous and parallel...both processes go on...construction and destruction at their own speed..'gatee'..and thus the relative velocity determines the end result..the final growth.. the progression.. in every realm of life...if one over-rides, the balance is disturbed.

    ReplyDelete