Tuesday, April 5, 2011

ਸੁੱਕੇ ਪੱਤੇ
ਬੂਟਾਂ ਥੱਲੇ ਆਉਣ 'ਤੇ
ਆਵਾਜ਼ ਕਰਦੇ ਸਨ
ਹਵਾ ਨੂੰ ਹੁਕਮ ਹੋਇਆ
ਹਨੇਰੀ ਬਣ ਕੇ
ਸੁੱਕੇ ਪੱਤਿਆਂ ਨੂੰ ਉਡਾ ਲੈ ਜਾਣ ਦਾ
ਪਰ ਹਵਾ ਨੇ
ਚੁੱਪ ਬੈਠੇ ਹਰੇ ਪੱਤਿਆਂ ਦੇ ਕੰਠ ਨੂੰ
ਆਵਾਜ਼ ਬਖਸ਼ ਦਿੱਤੀ...

5 comments:

  1. पढ़ा...हिंदी लिपी में...

    आप यदि हिंदी अनुवाद या भावानुवाद भी साथ देते रहे...
    तो क्या अच्छा नहीं रहे...
    बात अधिक ज्ञेय होगी...हमें भी...

    ReplyDelete
  2. hello bhai.. how r u..? am not that good in Hindi, still i will give a try on Hindi translation..

    सूखे पत्ते
    बूटों के नीचे आने पर
    आवाज़ करते थे
    हवा को हुक्कम हुआ
    अँधेरी बन जाने का
    पत्तों को उड़ा ले जाने का
    मगर हवा ने
    चुप बैठे हरे पत्तों को
    आवाज़ बख्श दी...

    ReplyDelete
  3. ਪਰ ਹਵਾ ਨੇ
    ਚੁੱਪ ਬੈਠੇ ਹਾਰੇ ਪਤ੍ਤੇਯਾਂ ਦੇ ਕੰਠ ਨੂੰ
    ਆਵਾਜ਼ ਬਖਸ਼ ਦਿੱਤੀ ....

    ਬੜੇ ਹੀ ਨਾਜ਼ੁਕ਼ ਪ੍ਰਤੀਕਾਂ ਅਤੇ ਸੰਕੇਤਾਂ ਰਾਹੀਂ
    ਆਪਣੀ ਗੱਲ ਸਪਸ਼ਟ ਕਰ ਦੇਣ ਦਾ
    ਬਹੁਤ ਹੀ ਸ਼ਾਨਦਾਰ ਅਤੇ ਕਾਮਯਾਬ ਜਾਤਾਂ ਕੀਤਾ ਹੈ ਤੁਸੀ
    ਆਹ੍ਵਾਨ
    ਦੀ ਸ਼ੁਰੁਆਤ
    ਐਸ ਤਰਾਂ ਵੀ ਹੁੰਦੀ ਹੈ !!

    ReplyDelete
  4. ਸ਼ੁਕਰੀਆ ਦੋਸਤ..

    ReplyDelete
  5. Bada vadhiya likheya ji....ek najar mere blog tey vee paa deyo..

    www.beauty-of-sadness.blogspot.com

    www.urgency-of-change.blogspot.com

    ReplyDelete