"ਬਿਨਾ ਅਜ਼ਾਦੀ ਮਨੁੱਖ ਹੈ ਹੀ ਕੀ
ਓ! ਮੈਰੀਆਨਾ ਦੱਸ ਮੈਨੂੰ
ਤੂੰ ਹੀ ਦੱਸ ਕਿਵੇਂ ਪਿਆਰ ਕਰ ਸਕਦਾ ਹਾਂ ਤੈਨੂੰ ਮੈਂ
ਜੇ ਮੈਂ ਅਜ਼ਾਦ ਨਹੀਂ, ਦੱਸ ਮੈਨੂੰ
ਤੈਨੂੰ ਕਿਵੇਂ ਪੇਸ਼ ਕਰ ਸਕਦਾਂ ਮੈਂ ਆਪਣਾ ਦਿਲ
ਜੇ ਉਹ ਮੇਰਾ ਹੀ ਨਹੀਂ ਹੈ"
(ਸਪੇਨ ਦੇ ਇਨਕਲਾਬੀ ਕਵੀ ਲੋਰਕਾ ਦੀ ਸਪੇਨ ਦੇ ਫਾਸੀਵਾਦੀਆਂ ਦੁਆਰਾ ਅਗਸਤ, 1936 ਵਿੱਚ ਹੱਤਿਆ ਕਰਨ ਤੋਂ ਕੁਝ ਸਮਾਂ ਪਹਿਲਾਂ ਲਿਖੀ ਕਵਿਤਾ...)
No comments:
Post a Comment