A Journey Against the Stream...
Friday, July 10, 2015
ਪਹਾੜ ਕਿੰਨੇ ਸੋਹਣੇ ਹੋਣਗੇ
ਮਨੁੱਖ ਦੇ ਕਦਮ ਪੈਣ ਤੋਂ ਪਹਿਲਾਂ
ਮਨੁੱਖ ਦੇ ਕਦਮ ਪੈਣ ਤੋਂ ਪਹਿਲਾਂ
ਪਹਾੜ ਕਿੰਨੇ
ਇਕੱਲੇ ਹੋਣਗੇ...
"ਬਿਨਾ ਅਜ਼ਾਦੀ ਮਨੁੱਖ ਹੈ ਹੀ ਕੀ
ਓ! ਮੈਰੀਆਨਾ ਦੱਸ ਮੈਨੂੰ
ਤੂੰ ਹੀ ਦੱਸ ਕਿਵੇਂ ਪਿਆਰ ਕਰ ਸਕਦਾ
ਹਾਂ
ਤੈਨੂੰ ਮੈਂ
ਜੇ ਮੈਂ ਅਜ਼ਾਦ ਨਹੀਂ, ਦੱਸ ਮੈਨੂੰ
ਤੈਨੂੰ ਕਿਵੇਂ ਪੇਸ਼ ਕਰ ਸਕਦਾਂ ਮੈਂ ਆਪਣਾ ਦਿਲ
ਜੇ ਉਹ ਮੇਰਾ ਹੀ ਨਹੀਂ ਹੈ"
(ਸਪੇਨ ਦੇ ਇਨਕਲਾਬੀ ਕਵੀ ਲੋਰਕਾ
ਦੀ
ਸਪੇਨ ਦੇ ਫਾਸੀਵਾਦੀਆਂ ਦੁਆਰਾ
ਅਗਸਤ, 1936 ਵਿੱਚ
ਹੱਤਿਆ ਕਰਨ ਤੋਂ ਕੁਝ ਸਮਾਂ ਪਹਿਲਾਂ ਲਿਖੀ ਕਵਿਤਾ...)
Newer Posts
Older Posts
Home
Subscribe to:
Posts (Atom)